Best Punjabi Status For Whatsapp

By | June 9, 2017

Best Punjabi Status For Whatsapp: Punjabis are famous all around the world for showcasing their joy to everyone. They know how to make people happy. Thus, a lot of Punjabis are termed as the most joyous guys in the world. Choose any Punjabi status from the list to display your happiness as well.

Best Punjabi Status For Whatsapp

BEST PUNJABI STATUS FOR WHATSAPP

  1. Gutt waali sardarni ni labhdi.. Muchha wale sardar tahio chadde ne

  2. Hath per ghadi koyi bhi Bani hoye.. per waqt apna hona chahiye da hai

  3. Hum ‘Kimat’ nal nHi ‘Kismat’ Nal Milde Haa….

  4. Log sade to jal rahe han.. Lagda hai apne sikke bhe Is seher wich chal rahe ne..

  5. Kale Rahna Mera Attitude hai..??

  6. Mera attitude meri Zeb Vich hai…!!!

  7. Mera Style vakhra hai Copy na kro..

  8. Zindgi che Sucess hon lye positive Attitude Chaida hai….

  9. Mera Attitude is ‘GoD’ gift and koi be Is ne mere to lai Nahi sakda..

  10. Desi jeha Jatt c brandy ho gya, Tere piche lag ke trendy ho gya..!!!

  11. Sukh Wele ‪‎Picture‬.. Dukh Wele ‎Sad Status‬, ..Har Wele ‪‎OnLine‬..

  12. Jo tiMe Pas Si tere lye, oh PyAR Ban Gya Mere Lye..

  13. hanju ban ke digga teriyaa aankha da.. love

  14. Jo assar hai akh di maar ander, oh na teer te na talwaar andar

  15. Dekh jina nu muh mud de c rafflan de.
  16. ankha di khail yaro, hundi umra di jail..

  17. Chaan Badlaan Ch Kho geya Ae.. NI tym Peg Da V Ho gya Ae.. 😉

  18. JiNi mArJi cHaTtiNg KaRLo SetTiNg tAaN rAb nE Hi kRauNi aE :p ;

  19. pEhlaA tu laGgI mAinNu HoOr pArI c .. HunN taA cHanGgI laGgE DuuR khAdI Hi ..

  20. Oh pyaar ch jaan mangdi c.. kamliiee.. Asi ta jawaak nu toffee de k ni raaji.. 😛

  21. DiNe MaShOoK LaD Di .. rAt Nu sAla maChar LaD Da
  22. Ni mAiN PyAr cH ShReEf lAdAi wIcH GuNdA.. MeRi aAnKhA ViCh aNkHa pAkE DeKhDa nI MuNdA..

  23. Wich laayi ae photo ohnu dekhi jande haan.. Ik tere karke phone nu matha teki jande haan.!!!

  24. DOLI VICHON HEER VAJAAN MARDI RANJHE NU.. KEHNDI GHR JA KE FACEBOOK CHECK KAR LYE ..VIAH VALIYA PHOTAN PAYIAN NE.

  25. JeDe kEnDe cC, sI TaInU DIL dE CORNER vIcH LoCk kAr DiTa, AaJ UnA Ne hI sAnU FACEBOOK Te BLOCK KaR DiTa…

  26. Ja Marriage karwa lai.. jithe tere dil karda Mere ton mintan teriyan honiya ni!

  27. Raat nu 2 type de lok hi jag de ne, phla pyar karn wala doje jaa kuj life ch karn wala..

  28. Aukhe Vale Yaar Da, 4 Dina de Pyar Da Pata Lag hi Janda hai!

  29. RB vargi MAA meri de,Ser te karj bde ne..

  30. Chehra ‪‎khaas‬ ni!.. 12 v ‪‎paas‬ ni! Munda ‪shikari‬ banda..

  31. Jado tak mere dil nu.. Tera fikar rahuga.. Ohdo tak Mere status ..ch tera zikar rahuga.

  32. Rab vargi maa meri de, mere sir te karj bade ne..

  33. I didn’t believe in love and then I met you.

  34. Just because you don’t tell me, doesn’t mean I won’t find out.

  35. Jatt da ‪‎dmag‬ te pind ale ‪jwak‬, je vigad jan ta ‪‎bht‬ made ‪‎hunde‬ aa

  36. Ki Waffa Milni ohna ton.. Jo Kud Bewaffa ne !

  37. Aukhe Vale Yaar Da_4 Dina de Pyar Da_ Pata Lag hi Janda hai!

  38. Jad tak sade dil nu Tera fikar rahuga.. Ohdo takk Mere statues ch tera zikar rahuga

  39. Asi kuj v ni chaheya teriya khushiya ton vadh k.. Tainu sathon vadh koi chahunda ae, tan bhul ja jee sadke.

  40. Ja viah karwa lai jithe dil karda sathon mintan teriyan honiya nao

  41. tainu deni ik ‘saugaat’ kude, sangdi di langu ‘raat’ kude

  42. Desi jeha Jatt c brandy ho gya ..! Tere piche lag ke trendy ho gya..!

  43. Tu Meri Ho Sakdi Nai,Dus Teri Ki Majboori A. Mein tere Bin jee Sakda Nai, tenu Dasna Boht Jaroori ahh.

  44. Ishq da jisnu khwaab aa janda ae, Waqt samjho khraab aa janda ae, Mehboob aave ja na Aave, Par Taare ginan da hisaab aa janda ae !!!

  45. Gustaakhi Galti Ho sakdi ..Par kitta kade Kasoor nahi.. idhar sunke odhar launa ..apna eh dastoor nahi

  46. Kal menu rok k khendi.. pyar naal man ja nahi ta kadd k leju.. 🙂

  47. Lao Ji Ajj Tan Had Ho Gayi.. Ik Kudi Kehndi Status Sohne Sohne Pao.. Hun Daso Main Makeup Karke Pa Dewa?

  48. Paise Wale Di Loki Karan Pooja.. Haami Gareeb Di Bharda koi-Koi :/

  49. Zindagi rahi taan tenu yaad karde rahaange .. bhull gye taan samjh layi rabb ne yaad kar lya..

  50. Goliyan Chalauniya taan.. Aukhiyaan nhi hundiya.. Kachehriyaan ch Case Niptaune Aukhe hunde ne..


BEST PUNJABI STATUS IN PUNJABI

  1. ਕੁਝ ਉਸਦੀ ਆਕੜ ਸੀ ਤੇ ਕੁਝ ਮੇਰਾ ਗੁੱਸਾ ਸੀ … ਉਹ ਨਖਰੇ ਕਰਦਾ ਸੀ ਸੁਭਾਅ ਮੇਰਾ ਵੀ ਪੁੱਠਾ ਸੀ
  2. ਪੈਸੇ ਦਾ ਸਭ ਤੋਂ ਯਾਦਾ ਘਮੰਡ ਉਸਨੂੰ ਹੀ ਹੁੰਦਾ ਹੈ ਜਿਸਨੇ ਧੋਖੇ ਨਾਲ ਪੈਸਾ ਕਮਾਇਆ ਹੋਵੇ।
  3. ਇਸ ਦਿਲ ਦੀਆਂ ਸਾਰੀਆਂ ਲਾਈਨਾਂ ਵਿਅਸਤ ਹਨ 😉😉 ਕਿਰਪਾ ਕਰਕੇ ਅਗਲੇ ਜਨਮ ਵਿੱਚ ਟਰਾਈ ਕੀਤਾ ਜਾਵੇ 😋😃
  4. ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
  5. ਬਚਾ ਕੇ ਰੱਖੀ ਮਾਲਕਾ ਦਿਲ ਤੋਡ਼ਨ ਵਾਲਿਆਂ ਦੀਅਾਂ ਮਾਰਾ ਤੋ …. ਅਸੀਂ ਤਾਂ ਪਹਿਲਾਂ ਮਸਾ ਸੰਭਲੇ ਆ ਹੋਏ ਪਿੱਠ ਪਿੱਛੇ ਵਾਰਾਂ ਤੋ…
  6. ਜ਼ਖਮ ਮੇਰਾ ਹੈ ਤਾ ਦਰਦ ਵੀ ਮੈਂਨੂੰ ਹੁੰਦਾ ਹੈ,ਇਸ ਦੁਨੀਆ ਵਿੱਚ ਕੋਣ ਕਿਸੇ ਲਈ ਰੌਦਾ ਹੈ, ਉਹਨੁੰ ਨੀਂਦ ਨਹੀ ਅੳਦੀ ਜੋ ਪਿਆਰ ਕਰਦਾ ਹੈ,ਜੋ ਦਿੱਲ ਤੋੜਦਾ ਹੈ ਉਹ ਚੈਨ ਨਾਲ ਸੌਦਾ ਹੈ..
  7. ਫੁਕਰੇ ਬੰਦੇ ਦੀ ਪੈੜ ਚ’ ਪੈੜ ਕਦੇ ਧਰੀ ਨੀ, ਪੱਲੇ ਏ ਸਭ ਕੁਝ ਕਦੇ ਸ਼ੋਛੇਬਾਜੀ ਕਰੀ ਨੀ..
  8. ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ
  9. ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ…ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ … ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..
  10. ਕਿਹੰਦੀ ਤੁਸੀਂ ਫੇਸਬੁੱਕ Use ਕਰਦੇ ਹੋ ?…ਮੈਂ ਕਿਹਾ ….?? ਕਮਲੀਏ ਅਸੀ ਤਾਂ ਫੇਸਬੁੱਕ ਹੁਣ ਪੰਜਾਬੀ ਚ ਕਰਤੀ ਤੂੰ Use ਦੀ ਗੱਲ ਕਰਦੀ ਹੈ
  11. ਵਕਤ ਜ਼ਰੂਰ ਲੱਗ ਗਿਆ ਪਰ ਮੈਂ ਸੰਭਲ ਗਿਆ, ਕਿਉਂਕਿ ਮੈਂ ਠੋਕਰਾਂ ਨਾਲ ਡਿੱਗਿਆ ਸੀ ਕਿਸੇ ਦੀਆਂ ਨਜ਼ਰਾਂ ਨਾਲ ਨਹੀਂ
  12. ਪਹਿਲਾ ਯਾਰੀ ਚਾਈਂ-ਚਾਈਂ ਲਾ ਬੈਠੀ ਏ ਹੁਣ… ਕਹਿੰਦੀ ਜੱਟਾ ਨਾਲ ਔਖਾ ਸਰਦਾ…!!
  13. ਦੋ ਦਿਨ ਲਾ ਕੇ ਤੂੰ Chandigarh ਬਣੇ Landlord ਨੀ… ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ
  14. ਪੈਸਿਆਂ ਨਾਲ ਤਾਂ ਸਿਰਫ 📒ਕਿਤਾਬਾਂ ਹੀ ਖਰੀਦੀਆਂ ਜਾ ਸਕਦੀਆਂ,ਗਿਆਨ ਤਾਂ ਸਿਰਫ ਮੇਰੇ ਸਟੇਟਸਾਂ ਤੋਂ ਹੀ ਮਿਲੂਗਾ😉 😝
  15. ਜਿਸ ਦਿਨ ਦਾ ਉਸ ਕਮਲੇ ਨੇ ਆਖਿਆ ਕੇ ਤੈਨੂੰ ਵੇਖਣ ਦਾ ਹੱਕ ਬਸ ਮੇਰਾ ਏ …ਸੱਚੀ ਸੋਹ ਰੱਬ ਦੀ ਅਸੀ ਉਸ ਦਿਨ ਦਾ ਸ਼ੀਸ਼ੇ ਤੋਂ ਵੀ ਮੁੱਖ ਮੋੜ ਲਿਆ
  16. ਫਿੱਟੇ ਮੂੰਹ ਤੇਰੀ ਯਾਰੀ ਦਾ, ਸ਼ਕਲ ਸੋਹਣੀ ਤੇ ਆਕੜ ਮਾੜੀ ਦਾ
  17. ਭੇੜਿਆ ਇੰਨਾ ਵੀ ਰੁਵਾਇਆ ਨਾ ਕਰ …. ਮੇਰਾ ਕੱਜਲ਼ ਤੇਰੇ ਬਾਪੂ ਦੇ ਪੈਸਿਆਂ ਦਾ ਨਹੀਂ ਆਉਂਦਾ
  18. ਤੁਸੀਂ ਕਿਸੇ ਇਨਸਾਨ ਦਾ ਦਿਲ ਬੱਸ ਓਦੋਂ ਤੱਕ ਦੁਖਾ ਸਕਦੇ ਹੋ, ਜਦੋਂ ਤੱਕ ਉਹ ਤੁਹਾਨੂੰ ਪਿਆਰ ਕਰਦਾ ਹੈ!
  19. ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ
  20. ਮੇਰੇ ਨਾਲ ਏਨੀਂ ਗੱਲ ਨਾਂ ਕਰਿਆ ਕਰ ਮੈਂ ਆਪਣਾ ਬਣਾ ਲੈਣਾ

Stay updated on this site for all kind of status. We cover a lot of categories. All you need to do is share our website on social media platforms. Help us grow and help you more!

 

 

 

Leave a Reply

Your email address will not be published. Required fields are marked *